ਪਾਠ - 5
ਵਰਡ ਦੇ ਡਾਕੂਮੈਂਟ ਨੂੰ ਫਾਰਮੈਟ ਕਰਨਾ
ਅਭਿਆਸ (Exercise)
3) ਸਹੀ ਮਿਲਾਨ ਕਰੋ:-
Column A | Column B |
---|
Ctrl+B | ਡਬਲ ਲਾਈਨ ਸਪੇਸਿੰਗ ਲਈ |
Ctrl+E | ਬੋਲਡ ਕਰਨ ਲਈ |
Ctrl+2 | ਖੱਬੇ, ਸੱਜੇ, ਵਿਚਕਾਰ, ਜਸਟੀਫਾਈ |
ਫੌਂਟ ਸਟਾਈਲ | ਸੈਂਟਰ ਅਲਾਈਨ ਲਈ |
ਅਲਾਈਨਮੈਂਟ | ਬੋਲਡ, ਈਟੈਲਿਕ, ਅੰਡਰਲਾਈਨ |
ਉੱਤਰ:- Column A ਅਤੇ Column B ਦਾ ਸਹੀ ਮਿਲਾਨ ਹੇਠ ਲਿਖੇ ਅਨੁਸਾਰ ਹੈ: -
Column A | Column B |
---|
Ctrl+B | ਬੋਲਡ ਕਰਨ ਲਈ |
Ctrl+E | ਸੈਂਟਰ ਅਲਾਈਨ ਲਈ |
Ctrl+2 | ਡਬਲ ਲਾਈਨ ਸਪੇਸਿੰਗ ਲਈ |
ਫੌਂਟ ਸਟਾਈਲ | ਬੋਲਡ, ਈਟੈਲਿਕ, ਅੰਡਰਲਾਈਨ |
ਅਲਾਈਨਮੈਂਟ | ਖੱਬੇ, ਸੱਜੇ, ਵਿਚਕਾਰ, ਜਸਟੀਫਾਈ |